Top 17 Sad Quotes In Punjabi
If you are looking for the sad quotes in punjabi then , You are at the right place .we have brought it for you top 17 sad quotes in punjabi. If you like it please share it with your friends on facebook and instagram pages.
Top 17 Sad Quotes In Punjabi
1. ਅਸੀਂ ਟੁੱਟੇ ਹੋਏ ਹੀ ਚੰਗੇ ਹਾਂ ਸਾਡੀਆਂ ਫ਼ਿਕਰਾਂ 'ਚ ਨਾ ਤੂੰ ਪੈ ਸੱਜਣਾ..!! ਅਸੀਂ ਰੋ ਰੋ ਸਾਹ ਮੁਕਾਉਣੇ ਨੇ ਤੂੰ ਜਿਉਂਦਾ ਵੱਸਦਾ ਰਹਿ ਸੱਜਣਾ..!!
2. ਅਜੀਬ ਜਿਹਾ ਪਿਆਰ ਸੀ ਓਹਦਾ ਨਾ ਓਹਨੇ ਛੱਡਿਆ ਮੈਨੂੰ ਨਾ ਆਪਣਾ ਬਣਾਇਆ ਗਲਤੀ ਵੀ ਨਹੀਂ ਦੱਸੀ ਤੇ ਗੁਨਾਹਗਾਰਾਂ ਚ ਵੀ ਗਿਣਾਇਆ..!!
3. ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ ਇਸ਼ਕ ਵਾਲਿਆਂ ਦਾ ਹਾਲ ਤਾਂ ਬਸ ਏਦਾਂ ਹੀ ਹੋਇਆ ਏ..!! ਕੌਣ ਮਿਲਦਾ ਏ ਇੱਥੇ ਇਹ ਤਾਂ ਮੁਕੱਦਰ ਦੀ ਗੱਲ ਨਹੀਂ ਤਾਂ ਮੁਹੱਬਤ ਦੇ ਲੜ ਲੱਗ ਤਾਂ ਹਰ ਕੋਈ ਰੋਇਆ ਏ..!!
4. ਪਿਆਰ ਤੇਰਾ ਅਸੀਂ ਜਦ ਵੀ ਮਹਿਸੂਸ ਕਰੀਏ ਰਾਹਤ ਮਿਲੇ ਦਿਲਾਂ ਦੇ ਦਰਦ ਗਹਿਰੇ ਨੂੰ..!! ਤੇਰਾ ਖ਼ਿਆਲ ਸੁਕੂਨ ਦੇ ਜਾਂਦਾ ਏ ਮੇਰੇ ਉਦਾਸ ਹੋਏ ਇਸ ਚਿਹਰੇ ਨੂੰ..!!
5. ਤੇਰੇ ਇਸ਼ਕ ਦੇ ਸਤਾਏ ਹੋਏ ਇੰਜ ਸੱਜਣਾ ਅੱਖਾਂ ਨਮ ਹੋ ਜਾਂਦੀਆਂ ਹੁਣ ਮੇਰੀਆਂ ਨੇ..!! ਦਰਦ ਦੱਸੀਏ ਨਾ ਤੈਨੂੰ ਸਮਝਾਂ ਵੀ ਨਾ ਆਵਣ ਇਹ ਕੈਸੀਆਂ ਮੁਹੱਬਤਾਂ ਤੇਰੀਆਂ ਨੇ..!!
6. ਤੂੰ ਜਿੰਨਾ ਚਾਹੇ ਮਰਜ਼ੀ ਸਤਾ ਸੱਜਣਾ.. ਅਸੀਂ ਤਾਂ ਲਾ ਬੈਠੇ ਤੇਰੇ ਲੇਖੇ ਸਾਹ ਸੱਜਣਾ..!!
7. ਦਿਲਾ ਐਵੇਂ ਓਹਦਾ ਮੋਹ ਨਾ ਕਰ ਨਾ ਤਾਂ ਉਹਦੇ ਬੁੱਲਾਂ ਤੇ ਤੇਰਾ ਜ਼ਿਕਰ ਏ ਨਾ ਹੀ ਓਹਨੂੰ ਤੇਰੇ ਮਾਸੂਮ ਦੀ ਫਿਕਰ ਏ..!!
8. ਹੁਣ ਹੰਝੂ ਹੀ ਮੇਰੇ ਸਾਥੀ ਨੇ ਦਿੱਤਾ ਦਰਦ ਵੀ ਤੇਰਾ ਹੁਣ ਵੱਸ ਨਹੀਂ ਹੋਣਾ..!! ਤੇਰੀ ਮੁਹੱਬਤ ਨੇ ਇਸ ਕਦਰ ਤੋੜ ਦਿੱਤਾ ਏ ਹੁਣ ਹੱਸਣਾ ਵੀ ਚਾਹੀਏ ਤਾਂ ਹੱਸ ਨਹੀਂ ਹੋਣਾ!!
9. ਓਹਨੂੰ ਸਮਝ ਕਿਉਂ ਨਾ ਆਵੇ ਸਾਡੀ ਚਾਹਤ ਦੀ ਸਾਥੋਂ ਕਿਹੜੇ ਹੋਏ ਗੁਨਾਹ ਜਿਹੇ...!! ਓਹਦੀਆਂ ਫ਼ਿਕਰਾਂ 'ਚ ਮਰਦੇ ਰਹਿੰਦੇ ਹਾਂ ਤੇ ਉਹਨੂੰ ਲਗਦੇ ਹਾਂ ਬੇਪਰਵਾਹ ਜਿਹੇ...!!
10. ਡੂੰਘੀਆਂ ਨਿਗਾਹਾਂ ਚ ਉਦਾਸੀ ਤੇ ਬੁੱਲਾਂ ਤੇ ਚੁੱਪੀ ਛਾ ਜਾਂਦੀ ਏ ਜਦ ਤੂੰ ਦੂਰ ਦੂਰ ਤੱਕ ਕਿੱਧਰੇ ਨਜ਼ਰ ਨਹੀਂ ਆਉਂਦਾ!!
11. ਜੇ ਉਹ ਛੱਡ ਗਏ ਅੱਧ ਵਿਚਕਾਰ ਦਿਲਾ ਪਛਤਾਏਂਗਾ..!! ਨਾ ਕਰ ਨਾ ਇੰਨਾ ਪਿਆਰ ਦਿਲਾ ਪਛਤਾਏਂਗਾ..!!
12. ਇਹ ਕਾਲੀਆਂ ਰਾਤਾਂ ਦੇ ਚੰਨ ਤਾਰੇ ਯਾਦ ਸੱਜਣਾ ਦੀ ਹੀ ਦਿਲਾਉਂਦੇ ਨੇ..!! ਸਾਨੂੰ ਇਸ਼ਕ ਦੇ ਮਾਰੇ ਝੱਲਿਆਂ ਨੂੰ ਦੁੱਖ ਬਿਰਹਾ ਵਾਲੇ ਸਤਾਉਂਦੇ ਨੇ..!!
13. ਸਰ ਜਾਂਦਾ ਹੋਣਾ ਓਹਦਾ ਸਾਡੇ ਬਗੈਰ ਤਾਂ ਹੀ ਖਾਮੋਸ਼ੀ ਸਾਡੀ ਓਹਨੂੰ ਕਦੇ ਸਤਾਉਂਦੀ ਨਹੀਂ!! ਖੁਸ਼ ਹੋਣਾ ਉਹ ਜ਼ਿੰਦਗੀ ’ਚ ਸਾਡੇ ਬਾਝੋਂ ਵੀ ਤਾਂ ਹੀ ਸਾਡੀ ਯਾਦ ਓਹਨੂੰ ਕਦੇ ਆਉਂਦੀ ਨਹੀਂ!!
15. ਮੋਹੱਬਤ ਦੇ ਬਦਲੇ ਮੋਹੱਬਤ ਦੀ.. ਉਮੀਦ ਨਹੀਂ ਰੱਖਦੇ ਤੇਰੇ ਤੋਂ ਬੱਸ ਇੱਕ ਵਾਰ ਪਿਆਰ ਨਾਲ ਹਾਲ ਪੁੱਛ ਲਿਆ ਕਰ..!!
16. ਅਸੀਂ ਹੱਸੀਏ ਤਾਂ ਵੀ ਅੱਖਾਂ ਨਮ ਹੋ ਜਾਵਣ ਇਹ ਦਰਦ ਅਵੱਲੇ ਕੈਸੇ ਨੇ..!! ਉਦਾਸ ਰਹਿੰਦਾ ਏ ਦਿਲ ਤੇਰੇ ਬਿਨ ਸੱਜਣਾ
ਹੁਣ ਹਾਲ ਹੋ ਗਏ ਮੇਰੇ ਐਸੇ ਨੇ..!!
17. ਜੋ ਕਹਿੰਦੇ ਸੀ ਤੇਰੇ ਨਾਲ ਮੁਹੱਬਤ ਏ ਹਰ ਸਾਹ ਮੇਰੇ ਲੇਖੇ ਲਾਇਆ ਸੀ..!! ਠੁਕਰਾ ਹੀ ਦਿੱਤਾ ਉਹਨਾਂ ਵੀ ਜਿੰਨਾ ਪਿਆਰ ਨਾਲ ਕਦੇ ਅਪਣਾਇਆ ਸੀ..!!
Comments
Post a Comment
Please Do Not Post Any Spam Link in Comments Box