Best 20 Punjabi Sad Shayari

Punjabi Sad Shayari is the best way to express the feelings with their love one and others. If you don't have words to say exactly what you feel from your inside,the sad shayari will help you to understand your feelings to others. We have a good collection of these meaningful shayari for you. Hope you will like it and share it wherever you like to share.

Best 20 Punjabi Sad Shayari 

Punjabi Sad Shayari

1. ਦਿਲ ਵਿੱਚ ਰਾਜ ਦਬਾ ਕੇ ਰੱਖਦੇ ਆਂ 
ਮੂੰਹ ਤੇ ਮੁਸਕੁਰਾਹਟ ਸਜਾ ਕੇ ਰੱਖਦੇ ਆਂ 
ਇਹ ਦੁਨੀਆਂ ਸਿਰਫ਼ ਖੁਸ਼ੀ ਚ ਸਾਥ ਦਿੰਦੀ ਐ 
ਯਾਰਾ ਬਸ ਤਾਹੀ ਆਪਣੇ ਹੰਝੂਆਂ ਨੂੰ ਦਫਨਾ ਕੇ ਰੱਖਦੇ ਆਂ

Punjabi Sad Shayari

2. ਉਹ ਬੇਵਫਾ ਮੇਰਾ ਕੀ ਇਮਤਿਹਾਨ ਲਊਗੀ 
ਮਿਲੂੰਗੀ ਕਦੇ ਤਾਂ ਨਜ਼ਰਾਂ ਝੁਕਾ ਲਉਂਗੀ 
ਮੇਰੀ ਕਬਰ ਉੱਤੇ ਉਹਨੂੰ ਦੀਵਾ ਨਾ ਜਲਾਉਣ ਦਿਓ ਯਾਰੋ 
ਉਹ ਨਦਾਂਨ ਹੈ, ਆਪਣਾ ਹੱਥ ਜਲਾ ਲਉਗੀ

Punjabi Sad Shayari

3. ਦਿਲ ਦਾ ਦਰਦ ਇੱਕ ਰਾਜ ਬਣਕੇ ਰਹਿ ਗਿਆ 
ਮੇਰਾ ਭਰੋਸਾ ਇੱਕ ਮਜ਼ਾਕ ਬਣਕੇ ਰਹਿ ਗਿਆ 
ਦਿਲ ਦੇ ਵਪਾਰੀ ਉਹਦੇ ਨਾਲ ਦਿਲ ਲਗਾ ਬੈਠੇ 
ਸ਼ਾਇਦ ਇਸੇ ਲਈ ਮੇਰਾ ਪਿਆਰ 
ਇੱਕ ਅਲਫਾਜ਼ ਬਣਕੇ ਰਹਿ ਗਿਆ

Punjabi Sad Shayari

4. ਕਦੇ ਮੇਰੇ ਉੱਤੇ ਉਹ ਜਾਨ ਦਿੰਦੀ ਸੀ 
ਜੌ ਮੈਂ ਕਿਹਾ ਉਹੀ ਮੰਨ ਲੈਂਦੀ ਸੀ 
ਅੱਜ ਕੋਲ ਦੀ ਲੰਘੀ ਤਾਂ ਬਿਲਕੁਲ ਅਣਜਾਣ ਬਣਕੇ
 ਜੌ ਦੂਰੋ ਹੀ ਮੈਨੂੰ ਪਛਾਣ ਲੈਂਦੀ ਸੀ

Punjabi Sad Shayari

5. ਛੋਟੀ ਜੇਹੀ ਜ਼ਿੰਦਗੀ ਆ ਪਰ ਅਰਮਾਨ ਬਹੁਤ ਨੇ 
ਹਮਦਰਦ ਕੋਈ ਨਈ ,ਪਰ ਇਨਸਾਨ ਬਹੁਤ ਨੇ 
ਇਹ ਦਿਲ ਦਾ ਦਰਦ ਸੁਣਾਵਾ ਵੀ ਤਾਂ ਕੀਹਨੂੰ ਯਾਰੋ
 ਜੌ ਦਿਲ ਦੇ ਕਰੀਬ ਨੇ,ਉਹ ਤਾਂ ਅਣਜਾਣ ਬਹੁਤ ਨੇ

Punjabi Sad Shayari

6. ਕਹਿਣ ਵਾਲਿਆਂ ਦਾ ਕੁਝ ਨਈ ਜਾਂਦਾ ਯਾਰੋ 
ਸਹਿਣ ਵਾਲੇ ਕਮਾਲ ਕਰਦੇ ਨੇ,
ਕੌਣ ਲੱਭੇ ਜਵਾਬ ਇਸ ਦਿਲ ਦੇ ਦਰਦ ਦਾ 
ਲੋਕ ਤਾਂ ਸਾਲ਼ੇ ਬਸ ਸਵਾਲ ਕਰਦੇ ਨੇ

Punjabi Sad Shayari

7. ਦਰਦ ਐ ਇਸ ਦਿਲ ਵਿੱਚ ਪਰ 
ਮੂੰਹੋ ਬੋਲ ਨਈ ਹੁੰਦਾ ਰੋਂਦਾ ਐ ਦਿਲ 
ਜਦੋਂ ਉਹ ਕੋਲ ਨਈ ਹੁੰਦਾ 
ਅਸੀ ਬਰਬਾਦ ਹੋ ਗਏ ਉਹਨੂੰ ਪਿਆਰ ਕਰਕੇ
 ਤੇ ,ਉਹ ਕਹਿੰਦਾ ਇਸ ਤਰ੍ਹਾਂ ਪਿਆਰ ਨਈ ਹੁੰਦਾ

Punjabi Sad Shayari

8. ਚੱਲ ਮੰਨਿਆ ਕੇ ਮੈਨੂੰ ਮੁਹੱਬਤ ਕਰਨੀ ਨਈ ਆਉਂਦੀ 
ਪਰ ਮੈਨੂੰ ਇਹ ਦੱਸ ਤੂੰ ਆ ਦਿਲ ਤੋੜਨਾ ਕਿੱਥੋਂ ਸਿੱਖਿਆ ਏ

Punjabi Sad Shayari

9. ਆਖਿਰ ਕਿਉਂ ਤੂੰ ਮੈਨੂੰ ਐਨਾ ਦਰਦ ਦਿੰਦੀ ਐ
ਜਦੋਂ ਦਿਲ ਕਰਦਾ ਤੂੰ ਰੁਲਾ ਦਿੰਦੀ ਐ 
ਭੋਲਾ ਜਿਹਾ ਚੇਹਰਾ ਤੇ ਲਫ਼ਜ਼ ਬੇਰੁੱਖੇ ਨੇ ਤੇਰੇ 
ਇਹ ਕਿਹੜੀ ਮੁਹੱਬਤ ਐ,ਜੋਂ ਤੂੰ ਮੈਨੂੰ ਕਰਦੀ ਐ

Punjabi Sad Shayari

10. ਜੇ ਉਹਨੇ ਅੱਜ ਦਰਦ ਦਿੱਤੇ ਤਾਂ ਇਹਦੇ ਵਿੱਚ ਉਹਦਾ ਕੋਈ ਕਸੂਰ ਨਈ 
ਕਦੇ ਮੈਂ ਹੀ ਰੱਬ ਤੋ ਉਹਦੇ ਸਾਰੇ ਦਰਦ ਮੰਗੇ ਸੀ.


Punjabi Sad Shayari

11. ਮੇਰਾ ਦਿਲ ਜਲਾਉਣ ਵਾਲੀ ਦਿਲ ਜਲਾ ਕੇ ਰੋਈ 
ਮੈਨੂੰ ਅਜਮਾਉਣ ਵਾਲੀ ਮੈਨੂੰ ਅਜਮਾ ਕੇ ਰੋਈ 
ਮੇਰੇ ਕੋਲੋ ਲੰਘੀ ਤਾਂ ਮੇਰਾ ਹਾਲ ਤੱਕ ਨੀ ਪੁੱਛਿਆ 
ਪਰ ਸੁਣਿਆ ਏ ਕੇ ਯਾਰੋ ਉਹ ਦੂਰ ਜਾਕੇ ਰੋਈ

12. ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, 
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

13. ਤੇਰੀ ਯਾਦ ਨੇ ਕੁਝ ਐਸਾ ਲਖਾਂ ਤਾ,
ਮੈਂ ਯਾਰਾ ਚ ਵੇ ਕੇ ਗਾਤਾਂ ਤੂੰ ਛੱਡ ਗੀ,
ਅਸੀਂ ਜਿੰਦਗੀ ਜੀਨਾ ਭੁੱਲ ਗਏ,
ਤੇਰੇ ਬਿਨਾ ਅਸੀ ਰੁੱਲ ਗਏ..!!

14. ਪਿਆਰ ਮੈਂ ਵੀ ਕੀਤਾ ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ,
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ,
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ..!!

15. ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,
ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ

16. ਜਜ਼ਬਾਤਾਂ ਦੇ ਖੇਲ ਵਿਚ ਪਿਆਰ ਦਾ ਸਬੂਤ ਨਾ ਮੰਗ ਮੇਰੇ ਕੋਲੋ, 
ਮੈ ਤਾਂ ਉਹ ਅੱਥਰੂ ਵੀ ਬਹਾਏ ਨੇ ਜੋ ਮੇਰੀ ਕਿਸਮਤ ਵਿਚ ਨਹੀ ਸਨ


17. ਰੋਜ਼ ਸੋਹਣੇ ਸੁਰਮੇ ਨੇ ਛੁਪਾਇਆ ਚੰਗਾ,
ਪਰ ਪੁਰਾਣੇ ਖੁਵਾਬ, ਸਾਰੇ ਕਿਹੜੇ ਹੋਏ ਬਦਨਾਮ।


18. ਚੇਹਰੇ ਉੱਤੇ ਮੁਸਕਰਾਹਟ ਦਿਲ ਵਿੱਚ ਗਮ ਰੱਖੀ ਬੈਠੇ ਹਾਂ,
ਤੂੰ ਕੀ ਜਾਣੇ ਸੱਜਣਾ ਤੇਰੇ ਪਿੱਛੇ ਕਿੰਨਾ ਕੁਝ ਛੱਡੀ ਬੈਠੇ ਹਾਂ 

19. ਅਜ ਵੀ ਕਿਤੇ ਨਾ ਕਿਤੇ ਮੈਨੂੰ ਲੱਭਦਾ ਹੋਏਗਾ,
ਮੇਰੀ ਅਵਾਜ਼ ਸੁਣਨ ਤਰਸਦਾ ਹੋਏਗਾ,
ਮੇਰੀ ਇਕ ਝਲਕ ਲਈ ਪਤਾ ਨੀ ਫੋਨ ਦੀਆਂ,
ਕਿਨੀਆਂ ਹੀ ਐਪ ਖੋਲਦਾ ਹੋਏਗਾ..!!

20. ਜੇ ਤੇਰੇ ਕੋਲ ਯਕੀਨ ਦਾ ਕੋਈ ਯਕਾ  ਹੈ ਤਾ ਦੱਸੀ 
ਤਾ ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲ

Comments

Popular posts from this blog

Quotes To Inspire Success Growth in The New Year

26 Sad Quotes In Urdu - Heart Touching Sad Quotes In Urdu